Guru Gobind Singh Ji - Moksh Panth Prakash
5:41 AMਗੋਬਿੰਦ ਸੁ ਸਿੰਘ ਕ੍ਰਪਾਨਿਧਿ ਨਾਥ ਹਰੈ ਹ੍ਰਦ ਜਾਡ੍ਯ ਸਦਾ ਸੁਖਦਾਈ ।
ਵਹੀ ਭਵਸਾਗਰ ਪਾਰ ਪਰੇ ਪਦ ਪੰਕਜ ਕੀ ਜਨ ਜੇ ਸਰਨਾਈ ।
ਰਰੇ ਜਿਨ ਨਾਮ ਸਰੇ ਸਭ ਕਾਮ ਰਹੇ ਭਵ ਮੰਡਲ ਚਿੰਤ ਨ ਹਾਈ ।
ਇਸੋ ਪਦ ਪੰਕਜ ਬਨਦਤ ਹੋਂ ਨਿਜ ਦਾਸਨਦਾਸ ਕਿ ਹੋਹੁ ਸਹਾਈ ।
Great Gobind Singh, master and ocean of compassion,
He removes the coldness of the heart, and is forever imparting pleasure
If one takes refuge in His lotus feet verily he crosses the ocean of existence
By uttering His name all desires are fulfilled, no worries arise while remaining in the plane of worldly existence
In this way I perform obeisance to those lotus feet, for He has protected His own humble slave

ਮੌਕਸ਼ ਪੰਥ ਪ੍ਰਕਾਸ਼ - ਸ੍ਰੀਮਾਨ ਪੰਡਿਤ ਗੁਲਾਬ ਸਿੰਘ ਜੀ
Moksh Panth Prakash, Srimaan Pandit Gulab Singh Ji, Manglacharan
[translation taken from Vivek Pradipka, see previous post for information]
ਸ੍ਰੀ ਗੁਰੁ ਗੋਬਿੰਦ ਸਿੰਘ ਸੁ, ਪੂਰਣ ਹਰਿ ਅਵਤਾਰ ।
Sri Guru Gobind Singh Ji is the full 'Avatar' of Hari.
ਰਚਯੋ ਪੰਥ ਭਵ ਮੈ ਪ੍ਰਗਟ, ਦੋ ਬਿਧ ਕੋ ਵਿਸਤਾਰ ।
Creating the Panth in this world, [the panth] has two forms.
ਏਕਨ ਕੇ ਕਰ ਖੜਗ ਦੈ, ਭੁਜ ਬਲ ਬਹੁ ਬਿਸਤਾਰ ।
One [form] holds a Kharag in hand, with powerful hands, they spread [through the nation].
ਪਾਲਨ ਭੂਮੀ ਕੋ ਕਰਯੋ, ਦੁਸਟਨ ਮੂਲ ਉਖਾਰ ।
Protect the nation they destroyed the roots of the enemies.
ਔਰਨ ਕੀ ਪਿਖ ਵਿਮਲ ਮਤਿ, ਦੀਨੋ ਪਰਮ ਵਿਵੇਕ ।
The other form is the Nirmala [viml] ideology, which gives the highest wisdom.
ਨਿਰਮਲ ਭਾਖੇ ਜਗਤ ਤਿਹ, ਹੇਰੈ ਬ੍ਰਹਮ ਸੁ ਏਕ ।
The world calls one a Nirmala, whom only sees the one Braham [in all].
ਮੌਕਸ਼ ਪੰਥ ਪ੍ਰਕਾਸ਼ - ਸ੍ਰੀਮਾਨ ਪੰਡਿਤ ਗੁਲਾਬ ਸਿੰਘ ਜੀ
Moksh Panth Prakash, Srimaan Pandit Gulab Singh Ji

0 comments