Two Forms of Vidiya - Gatka and Shastarvidiya - Baba Gurbachan Singh Bhindranvale

10:39 PM



The following passage is from 'Gurbani Paat Darpan' written by Baba Gurbachan Singh Ji Bhindranvale. Baba Ji is explaining two forms of vidiya [science/learning], the first being for show and the second being the real vidiya. Baba Ji uses the example of one performing exhibition Gatka as the false vidiya, whereas the real soorma [warrior] vidiya is where there is no show/exhitibtion.

From Gurbani Paat Darpan, page 37-38.

-----------------------------------------------------------------

ਵਿਦਿੱਆ ਦੋ ਪ੍ਰਕਾਰ ਦੀ ਹੁੰਦੀ ਹੈ ।
There are two forms of 'Vidiya' [science]

(੧) ਇਕ ਤਾਂ ਜਿਹੜੇ ਪਟੇ ਬਾਜ ਹੁੰਦੇ ਹਨ, ੳਹ ਦਿਖਾਵੇ ਦੀ ਵਿੱਦਿਆ ਪੜ੍ਹਦੇ ਹਨ, ਸਾਰਿਆਂ ਨੂੰ ਆਪਣਾ ਕਰਤੱਬ ਦਿਖਾਉਣਾ, ਕਿਸੇ ਦੇ ਮੂੰਹ 'ਤੇ, ਛਾਤੀ, ਪੱਟ ਆਦਿਕ ਤੇ ਆਲੂ ਰੱਖ ਕੇ ਅਤੇ ਅੱਖਾ ਆਪਣੀਆਂ ਬੰਨ੍ਹ ਕੇ ਉਹਨਾਂ ਦੀ ਖੂਬੀ ਇਹੋ ਹੀ ਹੁੰਦੀ ਹੈ, ਜਿਹੜੀ ਚੀਜ ਉਪਰ ਪਈ ਹੁੰਦੀ ਹੈ, ਆਲੂ ਪਿਆ ਹੈ ਜਾਂ ਗਾਜਰ, ਜਾਂ ਮੂਲੀ ਪਈ ਹੈ, ਉਸ ਨੂੰ ਕੱਟ ਦਿੰਦੇ ਹਨ ਰੋਮ ਨੂੰ ਛੇਦਨ ਨਹੀਂ ਕਰਦੇ ਹਨ । ਇਸ ਪ੍ਰਕਾਰ ੳਹ ਕਰਤੱਬ ਦਿਖਾ ਕੇ ਹੁਨਰ ਕਰਕੇ ਲੋਕਾਂ ਨੂੰ ਖੁਸ਼ ਕਰਕੇ, ਆਪ ਦਾ ਪੇਟ ਤੋਰਦੇ ਹਨ, ਇਹ ਤਾਂ ਪਟੇ ਬਾਜ ਦੀ ਵਿੱਦਿਆ ਹੈ ।
The first is called Pate Baaz [swinging a stick], that form is done for show, and to display their performance, placing potatos on someones face, chest, back etc and covering their eyes, that is their skills. Whatever is placed on top [of someone], whether it is potatos, carrots, or radish, they cut that without cutting that person. This form [of vidiya] is done to show their own performance and accomplishment in order to make the viewers happy and to fill their own belly's [acquiring money for it], this is the 'vidiya' [science/learning] of Pate Baaz [one who just spins a stick, i.e. Gatka Baaj].

ਏਸੇ ਪ੍ਰਕਾਰ ਜਿਹੜੇ ਪੰਡਤ ਵਿਦਵਾਨ ਬਣ ਕੇ ਲੋਕਾਂ ਨੂੰ ਕਥਾ ਸੁਣਾ ਕੇ ਲੋਕਾਂ ਨੂੰ ਪ੍ਰਚਾਰ ਕਰਕੇ ਆਪਣਾ ਜਸ ਪਾਉਂਦੇ ਹਨ, ਆਪ ੳਹ ਧਾਰਨ ਨਹੀਂ ਕਰ ਸਕਦੇ ਹਨ, ਵਡਿਆਈ ਪਾਉਂਦੇ ਹਨ, ਪਦਾਰਥ ਪਾਉਂਦੇ ਹਨ ਪਰ ਆਪ ਧਾਰਨ ਨਹੀਂ ਕਰਦੇ, ਲੋਕਾਂ ਵਾਸਤੇ ੳਹ ਗਿਆਨ ਦੀਆਂ ਗੱਲਾ ਸੁਣਾਉਂਦੇ ਹਨ । ਉਹਨਾਂ ਦੀ ਪਟੇ ਬਾਜਾਂ ਵਾਲੀ ਵਿੱਦਿਆ ਹੈ ।
[Similar to this] form is a one who becomes a Pandit scholar who performs discourse as preaching to get people to praise him, yet he himself cannot enshrine [what he preaches], he gets them to praise them, and gets material wealth, but he himself cannot attain what he preaches, and still for people preaches sermons of wisdom. That type of vidiya [science/learning] is like that of the Pate Baaj [one who just spins a stick, i.e. Gatka Baaj].

(੨) ਦੂਸਰੀ ਸੂਰਮਿਆਂ ਦੀ ਵਿੱਦਿਆ ਹੈ, ਸੂਰਮਾ ਬਹਾਦਰ ਜੋ ਹੈ ਸ਼ਸਤ੍ਰ ਪਹਿਨ ਕੇ ਜੰਗ ਵਿਚ ਜਾਂਦਾ ਹੈ, ਜਾਂ ਦੁਸ਼ਮਣਾਂ ਨੂੰ ਸ਼ਹੀਦ ਕਰਕੇ ਜਿੱਤ ਪ੍ਰਾਪਤ ਕਰਦਾ ਹੈ, ਜਾਂ ਆਪ ਜੂਝ ਕੇ ਸ਼ਹੀਦੀ ਪਾਉਂਦੇ ਹੈ ।
The second type of Vidiya [science/learning] is that of a warrior, a courageous warrior adorns weapons and goes to war, giving the enemies martyrdom and attaining victory, or getting martyrdom themselves.

ਇਸ ਪ੍ਰਕਾਰ ਸੂਰਮਿਆਂ ਵਾਲੀ ਬ੍ਰਹਮ ਵਿੱਦਿਆ ਹੈ । ਸੂਰਮਾ ਸ਼ਸਤ੍ਰ ਮਾਰਦਾ ਹੈ ਅਤੇ ਪਟੇ ਬਾਜ ਕੇਵਲ ਦਿਖਾਵਾ ਕਰਦਾ ਹੈ, ਉਤਲੀ ਚੀਜ ਨੂੰ ਤੋੜਦਾ ਹੈ, ਹੇਠਾਂ ਅੰਗਾਂ ਨੂੰ ਨਹੀਂ ਲਗਣ ਦਿੰਦਾ ਅਤੇ ਸੂਰਮਾ ਅਗਿਆਨ ਦੇ ਸਾਰੇ ਅੰਗਾ ਨੂੰ ਛੇਦਨ ਕਰਕੇ ਸਰੂਪ ਸਾਖਿਆਤ ਰੂਪ ਅਨੰਦ ਨੂੰ ਪਾਉਂਦੇ ਹੈ ।
In this way the way of the warrior is like Brahm Vidiya. A warrior kills with his weapons, where as a Pate Baaj [one who just spins a stick, i.e. Gatka Baaj] merely only does a exhibition, they only break the top [item] and do not hit any limbs. A [real] warrior breaks all the limbs of ignorance and attains great bliss while living in the visible [sargun] form.
-----------------------------------------------------------------


The teachings of Real Shastar Vidiya are essential to learn as a Singh. As Giani Gian Singh Ji writes in his Naveen Panth Prakash, page 1571, Vol. 3:


ਸਿਖ੍ਯਾ ਜੰਗ ਕਰਨ ਕੀ ਦੱਈਏ । ਸਿੰਘ ਨਾਮ ਇਨਿ ਕੇ ਰਖਵੱਈਏ ।
Give the teachings of how to wage war, in this way you shall retain the name Singh.





The above are members of Baba Deep Singh Gatka Akhara Damdami Taksal Toronto performing their exhibitionist Pate Baaz, aka. Gatka.

You Might Also Like

1 comments

  1. Prominant Sikh figures playing gatka

    Jathedar Akali Mann Singh Guru Nanak Dal who sitting in the picture at the top of your website

    http://img806.imageshack.us/img806/7142/babamannsingh.jpg

    Jathedar Baba Nihal Singh Harian Belaan Tarna Dal

    http://i1.ytimg.com/vi/JRnTVFfRB7o/0.jpg

    Sant Jarnail Singh Bhindrawale Damdami Taksal

    http://www.flickr.com/photos/bhindranwale/2950054078/

    http://www.flickr.com/photos/27693096@N00/352773980/

    ReplyDelete

Popular Posts

Like us on Facebook

Flickr Images